ਪੰਜਾਬ ਸਕੂਲ ਸਿਖਿਆ ਬੋਰਡ ਹੈ ਹਾਲਹੀ ਪੰਜਵੀ ਦੇ ਟਰਮ-2 ਦੇ ਨਤੀਜੇ ਜਾਰੀ ਕੀਤੇ ਹਨ|ਇਸ ਵਾਰ ਲੜਕੀਆਂ ਦਾ ਨਤੀਜਾ ਵਧੀਆ ਰਿਹਾ ਹੈ|

ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਧਰਮਪੁਰਾ, ਮਾਨਸਾ ਦੀ ਸੁਖਮਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉਸਨੇ ਕੁੱਲ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ

ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਜ਼ਿਲ੍ਹਾ ਕਪੂਰਥਲਾ ਦੇ ਰਾਜਵੀਰ ਮੋਮੀ ਨੇ ਕੁੱਲ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ |

ਸਰਕਾਰੀ ਪ੍ਰਾਇਮਰੀ ਸਕੂਲ ਡੱਲਾ, ਕਪੂਰਥਲਾ ਦੀ ਸਹਿਜਪ੍ਰੀਤ ਕੌਰ ਨੇ ਕੁੱਲ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਪਹਿਲਾਂ, PSEB ਦੀ ਅਧਿਕਾਰਤ ਸਾਈਟ - pseb-ac.in 'ਤੇ ਜਾਓ ਫਿਰ ਹੋਮਪੇਜ 'ਤੇ ਉਪਲਬਧ 'PSEB ਕਲਾਸ 5 ਨਤੀਜਾ 2022' ਪੜ੍ਹਨ ਵਾਲੇ ਲਿੰਕ 'ਤੇ ਕਲਿੱਕ ਕਰੋ।

ਨਤੀਜਾ ਕਿਵੇਂ ਚੈੱਕ ਕਰੀਏ?

ਫਿਰ ਲੌਗਇਨ ਪ੍ਰਮਾਣ ਪੱਤਰ ਜਿਵੇਂ ਕਿ ਰੋਲ ਨੰਬਰ ਅਤੇ ਹੋਰ ਵੇਰਵੇ ਦਰਜ ਕਰੋ ਸਬਮਿਟ 'ਤੇ ਕਲਿੱਕ ਕਰੋ

ਨਤੀਜਾ ਕਿਵੇਂ ਚੈੱਕ ਕਰੀਏ?

ਨਤੀਜੇ ਚੈੱਕ ਕਰਨ ਲਈ ਸਾਡੀ ਵੈਬਸਾਈਟ ਤੇ ਜਾਓ| ਕਿਉਂਕਿ ਇਥੇ ਨਤੀਜੇ ਨਹੀਂ ਮਿਲ ਸਕਦੇ|

Check Result

White Dotted Arrow